ਡੀਸੀ ਇਸ਼ਫਾਕ ਦੀ ਬਦੌਲਤ ਕਰੀਬ 25 ਸਾਲ ਬਾਅਦ ਮੁਹੱਲੇ ਵਾਸੀਆਂ ਦੀ ਸੁਣੀ ਗਈ ਦਰਕਾਰ, ਮਿਲੀ ਡਰ ਤੋਂ ਮੁਕਤੀ, ਲੋਕਾਂ ਕੀਤਾ ਧੰਨਵਾਦ

ਕਰੀਬ 25 ਸਾਲ ਤੋਂ 11 ਕੇ ਵੀ ਤਾਰਾਂ ਦੇ ਡਰ ਤਲੇ ਜਿੰਦਗੀ ਬਤੀਤ ਕਰ ਕਹੇ ਲੋਕਾਂ ਨੂੰ ਮਿਲੀ ਤਾਰਾਂ ਤੋਂ ਰਾਹਤ, ਕਈ ਹੋ ਚੁੱਕੇ ਸਨ ਹਾਈ ਵੋਲਟੇਜ ਕਰੰਟ ਦਾ ਸ਼ਿਕਾਰ ਆਨਲਾਇਨ ਲੱਗੀ ਡੀਸੀ ਦੀ ਕਚਿਹਰੀ ਵਿੱਚ ਲਿਆਂਦਾ ਗਿਆ ਸੀ ਮਸਲਾ, ਪੂਰੀ ਹੋਈ ਮੰਗ ਗੁਰਦਾਸਪੁਰ, 30 ਅਪ੍ਰੈਲ (ਮੰਨਣ ਸੈਣੀ)। ਆਖਰਕਾਰ ਕਰੀਬ 25 ਸਾਲਾਂ ਬਾਅਦ ਗੁਰਦਾਸਪੁਰ ਦੇ … Continue reading ਡੀਸੀ ਇਸ਼ਫਾਕ ਦੀ ਬਦੌਲਤ ਕਰੀਬ 25 ਸਾਲ ਬਾਅਦ ਮੁਹੱਲੇ ਵਾਸੀਆਂ ਦੀ ਸੁਣੀ ਗਈ ਦਰਕਾਰ, ਮਿਲੀ ਡਰ ਤੋਂ ਮੁਕਤੀ, ਲੋਕਾਂ ਕੀਤਾ ਧੰਨਵਾਦ